ਵਿੱਤ ਵਿਭਾਗ ਵਲੋਂ SOE 31- Grant in Aid (General) Salary ਅਧੀਨ ਬਜਟ ਵਿੱਚ ਉਪਬੰਧਤ ਫੰਡਾਂ ਨੂੰ ਕੇਵਲ ਤਨਖਾਹਾਂ ਲਈ ਖਰਚ ਕਰਨ ਲਈ ਸਪੱਸ਼ਟੀਕਰਨ
ਪੰਜਾਬ ਸਰਕਾਰ ਵਲੋਂ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖਦੇ ਹੋਏ ਸਪੱਸ਼ਟ ਕੀਤਾ ਹੈ ਕਿ ਵਿੱਤ ਵਿਭਾਗ ਵਲੋਂ SOE 31- Grant in Aid (General) Salary ਅਧੀਨ ਬਜਟ ਵਿੱਚ ਉਪਬੰਧਤ ਫੰਡਾਂ ਨੂੰ ਕੇਵਲ ਤਨਖਾਹਾਂ ਦੀ ਅਦਾਇਗੀ ਲਈ ਹੀ ਵਰਤਿਆ ਜਾਵੇ। ਵਿੱਤ ਵਿਭਾਗ ਵਲੋਂ ਪ੍ਰਬੰਧਕੀ ਸਕੱਤਰਾਂ ਨੂੰ ਲਿਖਿਆ ਹੈ ਕਿ ਉਹਨਾਂ ਅਧੀਨ ਆਉਂਦੇ ਅਦਾਰਿਆਂ ਨੂੰ ਹਦਾਇਤ ਕੀਤੀ ਜਾਵੇ ਕਿ SOE 31- Grant in Aid (General) Salary ਪ੍ਰਾਪਤ ਫੰਡਾਂ ਨੂੰ ਕੇਵਲ ਤਨਖਾਹ ਦੀ ਅਦਾਇਗੀ ਲਈ ਹੀ ਵਰਤਿਆ ਜਾਵੇ। ਕਿਉਂਕਿ ਵਿੱਤ ਵਿਭਾਗ ਦੇ ਧਿਆਨ…